Sunday, 16 October 2016

ਸਕੂਲ ਵਿਚ ਸ਼ੁਰੂ ਕੀਤੀਆਂ ਗਈਆਂ ਸਮਾਰਟ ਕਲਾਸਾਂ



ਜੀ ਪੀ ਐਸ ਨੱਥੇਵਾਲ ਵਿਚ ਸ਼ੁਰੂ ਕੀਤੀਆਂ ਗਈਆਂ ਸਮਾਰਟ ਕਲਾਸਾਂ। 
ਸਮਾਰਟ ਕਲਾਸ ਦਾ ਉਦਘਾਟਨ ਜ਼ਿਲ੍ਹਾ ਜਲੰਧਰ ਦੇ ਸਿੱਖਿਆ ਮੰਤਰੀ ਸ਼੍ਰੀਮਤੀ ਗੁਰਪ੍ਰੀਤ ਕੌਰ ਜੀ ਦੁਆਰਾ ਕੀਤਾ ਗਿਆ। ਸ਼੍ਰੀਮਤੀ ਗੁਰਪ੍ਰੀਤ ਕੌਰ ਜੀ ਨੇ ਕਿਹਾ ਨੱਥੇਵਾਲ ਦਾ ਸਕੂਲ ਸਾਰੇ ਜਲੰਧਰ ਦੀ ਸ਼ਾਨ ਹੈ। 
ਸਮਾਰਟ ਕਲਾਸ ਦਾ ਉਦਘਾਟਨ ਕਰਨ ਤੋਂ ਬਾਅਦ ਸ਼੍ਰੀਮਤੀ ਗੁਰਪ੍ਰੀਤ ਕੌਰ ਨੂੰ ਸਨਮਾਨਤ ਕਰਦੇ ਹੋਏ ਸਕੂਲ ਦੇ ਮੁਖ ਅਧਿਆਪਕ ਅਜਮੇਰ ਸਿੰਘ ਜੀ 

Story of most beautiful Govt. School Village Nathewal, Distt Jalandhar

Story of most beautiful Govt. School Village Nathewal, Distt Jalandhar

Nathewal is a small village near the town of phagwara in theJalandhar district in the Punjab state (India). The nearest villages include Rurkee, Ucha pind, Rurka Kalan, Sunner Khurd, Kahna Dhesian, Sarhali, Dhani Pind and Bundala


History
The village is predominantly overseen by the Kaushal lineage, who are still sought after for advice, including matters of personal, family and business matters. The name of the village originates from Nathuram, an original member of the Kaushalfamily. They have acted as Lambardar (village head) for many generations. The present Lambardar is Mr. Sarvan Rai,

Crops
Crops grown in this region include wheat, rice, sugar cane, vegetables, maize and barley.


Lets talk about the GPS Nathewal

The GPS School in Nathewal is a Government Primary school. This school holds the record of the most hygienic school in the whole Punjab. This school is headed by Master Ajmer Singh.He is a very hardworking person.The people of the village also supports the school.Because of the hard work and efforts of the Ajmer Singh and the people of village, the school becomes the most beautiful and amazing place in the village. People come from different places to visit the school and some of them donate money to add more facilities in school. Have a look at the video and pictures and feel it.
Main gate of the school

Head Office of the school

Children enjoying the new slides 



Savash bharat abhiyan

One of the classroom

Children enyoing games


Head master Ajmer singh during teaching

school always on the front pagesof the newspapers

Saturday, 15 October 2016

Introduction About The Village And School

ਨੱਥੇਵਾਲ ਪੰਜਾਬ ਦੇ ਜ਼ਿਲ੍ਹਾ ਜਲੰਧਰ ਦਾ ਇਕ ਛੋਟਾ ਜਿਹਾ ਪਿੰਡ ਹੈ ਜੋ ਕਿ ਫਗਵਾੜਾ ਦੇ ਨਜਦੀਕ ਹੈ। ਇਸ ਦੇ ਪੜੋਸ ਵਿਚ ਰੁੜਕੀ ,ਉਚਾ ਪਿੰਡ, ਰੁੜਕਾ ਕਲਾਂ ,ਸੁਨਰਾ ਖੁਰਦ, ਕਾਹਨਾ ਢੇਸੀਆਂ, ਸਰਹਾਲੀ , ਧਨੀ ਪਿੰਡ , ਬੁੰਡਾਲਾ। 

ਪਿੰਡ ਦੇ   ਲੰਬਰਦਾਰ ਸਰਵਣ ਰਾਏ ਅਤੇ  ਰਾਜਨ  ਕੌਸ਼ਲ , ਪਾਲ ਰਾਮ ਰਾਏ  ਪਿੰਡ ਦੇ ਚੌਂਕੀਦਾਰ ਨੇ। 

ਹੁਣ ਗੱਲ ਕਰਦੇ ਹਨ ਸਕੂਲ ਦੀ 

ਜੀ ਪੀ ਐੱਸ ਨਾਥੇਵਾਲ , ਪਿੰਡ ਦਾ ਸਰਕਾਰੀ ਸਕੂਲ ਹੈ। ਇਹ ਸਕੂਲ ਪੰਜਵੀ ਜਮਾਤ ਤਕ ਹੈ। ਇਹ ਸਕੂਲ ਪੰਜਾਬ ਦਾ ਸਭ ਤੋਂ ਸੁੰਦਰ ਸਕੂਲ ਹੈ , ਜਿਸ ਨੂੰ ਪਹਿਲੇ ਨੰਬਰ ਦਾ ਦਰਜਾ ਹਾਸਿਲ ਹੈ। ਇਸ ਸਕੂਲ ਦੇ ਹੈਡ ਮਾਸਟਰ ਅਜਮੇਰ ਸਿੰਘ ਹਨ। ਜੋ ਕਿ ਬਹੁਤ ਹੀ ਮੇਹਨਤੀ  ਹਨ। ਉਹਨਾਂ ਦੀ ਮੇਹਨਤ ਸਦਕਾ ਹੀ ਅੱਜ  ਇਹ ਸਕੂਲ ਇਥੇ ਤਕ ਪਹੁੰਚਿਆ ਹੈ। ਸਕੂਲ ਨੂੰ ਇਥੇ ਤਕ ਪਹੁਚਾਉਣ ਵਿਚ ਪਿੰਡ ਦੇ ਲੋਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਸਕੂਲ ਵਿਚ ਜਦੋ ਵੀ ਕਿਸੀ ਚੀਜ਼ ਦੀ ਲੋੜ ਹੁੰਦੀ ਹੈ ਤਾ ਸਾਰੇ ਮਿਲ ਕਿ ਆਪਣਾ ਆਪਣਾ ਯੋਗਦਾਨ ਪਾਉਂਦੇ ਹਨ।