ਜੀ ਪੀ ਐਸ ਨੱਥੇਵਾਲ ਵਿਚ ਸ਼ੁਰੂ ਕੀਤੀਆਂ ਗਈਆਂ ਸਮਾਰਟ ਕਲਾਸਾਂ।
ਸਮਾਰਟ ਕਲਾਸ ਦਾ ਉਦਘਾਟਨ ਜ਼ਿਲ੍ਹਾ ਜਲੰਧਰ ਦੇ ਸਿੱਖਿਆ ਮੰਤਰੀ ਸ਼੍ਰੀਮਤੀ ਗੁਰਪ੍ਰੀਤ ਕੌਰ ਜੀ ਦੁਆਰਾ ਕੀਤਾ ਗਿਆ। ਸ਼੍ਰੀਮਤੀ ਗੁਰਪ੍ਰੀਤ ਕੌਰ ਜੀ ਨੇ ਕਿਹਾ ਨੱਥੇਵਾਲ ਦਾ ਸਕੂਲ ਸਾਰੇ ਜਲੰਧਰ ਦੀ ਸ਼ਾਨ ਹੈ।
![]() |
ਸਮਾਰਟ ਕਲਾਸ ਦਾ ਉਦਘਾਟਨ ਕਰਨ ਤੋਂ ਬਾਅਦ ਸ਼੍ਰੀਮਤੀ ਗੁਰਪ੍ਰੀਤ ਕੌਰ ਨੂੰ ਸਨਮਾਨਤ ਕਰਦੇ ਹੋਏ ਸਕੂਲ ਦੇ ਮੁਖ ਅਧਿਆਪਕ ਅਜਮੇਰ ਸਿੰਘ ਜੀ |
No comments:
Post a Comment