ਨੱਥੇਵਾਲ ਪੰਜਾਬ ਦੇ ਜ਼ਿਲ੍ਹਾ ਜਲੰਧਰ ਦਾ ਇਕ ਛੋਟਾ ਜਿਹਾ ਪਿੰਡ ਹੈ ਜੋ ਕਿ ਫਗਵਾੜਾ ਦੇ ਨਜਦੀਕ ਹੈ। ਇਸ ਦੇ ਪੜੋਸ ਵਿਚ ਰੁੜਕੀ ,ਉਚਾ ਪਿੰਡ, ਰੁੜਕਾ ਕਲਾਂ ,ਸੁਨਰਾ ਖੁਰਦ, ਕਾਹਨਾ ਢੇਸੀਆਂ, ਸਰਹਾਲੀ , ਧਨੀ ਪਿੰਡ , ਬੁੰਡਾਲਾ।
ਪਿੰਡ ਦੇ ਲੰਬਰਦਾਰ ਸਰਵਣ ਰਾਏ ਅਤੇ ਰਾਜਨ ਕੌਸ਼ਲ , ਪਾਲ ਰਾਮ ਰਾਏ ਪਿੰਡ ਦੇ ਚੌਂਕੀਦਾਰ ਨੇ।
ਹੁਣ ਗੱਲ ਕਰਦੇ ਹਨ ਸਕੂਲ ਦੀ
ਜੀ ਪੀ ਐੱਸ ਨਾਥੇਵਾਲ , ਪਿੰਡ ਦਾ ਸਰਕਾਰੀ ਸਕੂਲ ਹੈ। ਇਹ ਸਕੂਲ ਪੰਜਵੀ ਜਮਾਤ ਤਕ ਹੈ। ਇਹ ਸਕੂਲ ਪੰਜਾਬ ਦਾ ਸਭ ਤੋਂ ਸੁੰਦਰ ਸਕੂਲ ਹੈ , ਜਿਸ ਨੂੰ ਪਹਿਲੇ ਨੰਬਰ ਦਾ ਦਰਜਾ ਹਾਸਿਲ ਹੈ। ਇਸ ਸਕੂਲ ਦੇ ਹੈਡ ਮਾਸਟਰ ਅਜਮੇਰ ਸਿੰਘ ਹਨ। ਜੋ ਕਿ ਬਹੁਤ ਹੀ ਮੇਹਨਤੀ ਹਨ। ਉਹਨਾਂ ਦੀ ਮੇਹਨਤ ਸਦਕਾ ਹੀ ਅੱਜ ਇਹ ਸਕੂਲ ਇਥੇ ਤਕ ਪਹੁੰਚਿਆ ਹੈ। ਸਕੂਲ ਨੂੰ ਇਥੇ ਤਕ ਪਹੁਚਾਉਣ ਵਿਚ ਪਿੰਡ ਦੇ ਲੋਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਸਕੂਲ ਵਿਚ ਜਦੋ ਵੀ ਕਿਸੀ ਚੀਜ਼ ਦੀ ਲੋੜ ਹੁੰਦੀ ਹੈ ਤਾ ਸਾਰੇ ਮਿਲ ਕਿ ਆਪਣਾ ਆਪਣਾ ਯੋਗਦਾਨ ਪਾਉਂਦੇ ਹਨ।
No comments:
Post a Comment